ਪੰਜਾਬ ਪਟਵਾਰੀ ਪ੍ਰੀਖਿਆ 2025 ਦੀ ਤਿਆਰੀ ਲਈ ਨਵੀਂ ਪਾਠਕ੍ਰਮ ਅਤੇ ਪ੍ਰੀਖਿਆ ਪੈਟਰਨ ਨੂੰ ਸਮਝਣਾ ਜ਼ਰੂਰੀ ਹੈ। ਪ੍ਰੀਖਿਆ ਵਿੱਚ ਮੁੱਖ ਤੌਰ 'ਤੇ ਹੇਠਾਂ ਦਿੱਤੇ ਵਿਸ਼ੇ ਸ਼ਾਮਲ ਹੋਣਗੇ: 1. ਸਧਾਰਣ ਗਿਆਨ (General Knowledge): ਮੋਜੂਦਾ ਘਟਨਾਵਾਂ ਭਾਰਤ ਅਤੇ ਪੰਜਾਬ ਦਾ ਇਤਿਹਾਸ ਅਤੇ ਭੂਗੋਲ ਰਾਜਨੀਤਕ ਅਤੇ ਵਿਗਿਆਨਕ ਖੇਤਰ ਦੀ ਜਾਣਕਾਰੀ ਖੇਡਾਂ, ਸਿਨੇਮਾ ਅਤੇ ਸਾਹਿਤ ਨਾਲ ਸਬੰਧਿਤ ਜਾਣਕਾਰੀ ਭਾਰਤੀ ਸੰਵਿਧਾਨ ਅਤੇ ਪ੍ਰਸ਼ਾਸਨਕ ਕਾਨੂੰਨ ਮਹੱਤਵਪੂਰਨ ਘਟਨਾਵਾਂ ਅਤੇ ਆਜ਼ਾਦੀ ਸੰਗਰਾਮ ਦੇ ਨੇਤਾ 2. ਮਾਨਸਿਕ ਸਮਰਥਾ (Mental Ability): ਤਰਕਸ਼ੀਲ ਸੋਚ ਨਾਲ ਸਬੰਧਤ ਪ੍ਰਸ਼ਨ ਅਲਫਾਨਿਊਮੈਰਿਕ ਸੀਰੀਜ਼ ਕੋਡਿੰਗ ਅਤੇ ਡੀਕੋਡਿੰਗ ਰਕਤ ਸੰਬੰਧ ਪਹੇਲੀਆਂ ਦਿਸ਼ਾ ਗਿਆਨ ਰੈਂਕਿੰਗ ਅਤੇ ਬੈਠਕ ਦੀ ਵਿਆਵਸਥਾ 3. ਗਣਿਤ (Quantitative Aptitude): ਪ੍ਰਤੀਸ਼ਤ, ਨਫ਼ਾ-ਨੁਕਸਾਨ, ਵਿਆਜ ਅਨੁਪਾਤ ਅਤੇ ਸਮਾਨੁਪਾਤ ਸਮਾਂ ਅਤੇ ਕੰਮ, ਸਮਾਂ ਅਤੇ ਦੂਰੀ ਉਮਰ ਨਾਲ ਜੁੜੀਆਂ ਸਮੱਸਿਆਵਾਂ ਮਾਪ-ਤੋਲ (Mensuration) 4. ਭਾਸ਼ਾ (Language - ਅੰਗਰੇਜ਼ੀ ਅਤੇ ਪੰਜਾਬੀ): ਬੁਨਿਆਦੀ ਵਿਆਕਰਨ ਪਰਿਆਯਵਾਚੀ ਅਤੇ ਵਿਰੋਧੀ ਸ਼ਬਦ ਵਾਕ ਸੁਧਾਰ ਮੁਹਾਵਰੇ ਅਤੇ ਉਹਨਾਂ ਦੇ ਅਰਥ ਗੱਥਾ ਸਮਝਣਾ 5. ਜਾਣਕਾਰੀ ਪ੍ਰਉਧੋਗਿਕੀ (Information Technology): ਕੰਪਿਊਟਰ ਦੀ ਬੁਨਿਆਦੀ ਜਾਣਕਾਰੀ ਇੰਟਰਨੈਟ ਅਤੇ ਸਾਈਬਰ ਕਾਨੂੰਨ ਦਫ਼ਤਰੀ ਸਾਧਨਾਂ ਦੀ ਵਰਤੋਂ (ਜਿਵੇਂ MS Word, PowerPoint...